Home > About Us

Punjabi Articles

ਇਹ ਵੈਬਸਾਈਟ ਰਾਹੀਂ ਵਾਤਾਵਰਣ ਦੀ ਸੰਭਾਲ, ਮਿਆਰੀ ਸਿੱਖਿਆ, ਮਿਆਰੀ ਸਿਹਤ ਸਹੂਲਤਾਂ, ਵਹਿਮਾਂ-ਭਰਮਾਂ ਤੋਂ ਛੁਟਕਾਰਾ, ਵਿਗਿਆਨਕ ਸੋਚ ਵਿਕਸਤ ਕਰਨਾ, ਵਾਤਾਵਰਣ ਦੀ ਸੰਭਾਲ, ਭਰੂਣ ਹੱਤਿਆ ਦੀ ਕੁਰੀਤੀ, ਲੜਕੀਆਂ ਦੀ ਸਿੱਖਿਆ, ਔਰਤਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਸੁਧਾਰਨ, ਦਿਵਿਆਂਗਾਂ ਦੀਆਂ ਸਮੱਸਿਆਵਾਂ, ਦਿਵਿਆਂਗਾਂ ਦਾ ਪੁਨਰਵਾਸ ਕਰਨ, ਮਜ਼ਦੂਰਾਂ ਦੀਆਂ ਸਮੱਸਿਆਵਾਂ, ਬਾਲ ਮਜ਼ਦੂਰੀ ਦੀ ਸਮੱਸਿਆ ਆਦਿ ਬਾਰੇ ਲੇਖਾਂ ਰਾਹੀਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਕੇ ਇੱਕ ਵਿਕਸਤ ਸਮਾਜ ਉਸਾਰਨ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡਾ ਇਹ ਮੰਚ ਬਿਲਕੁਲ ਗੈਰ-ਰਾਜਨੀਤਕ ਅਤੇ ਗੈਰ-ਧਾਰਮਿਕ ਹੈ।